Cashless Treatment
Blurred eye with cataract awareness and laser vision correction consultation.

ਕੀ ਮੋਤੀਆਬਿੰਦ ਦੀ ਸਰਜਰੀ ਦਰਦਨਾਕ ਹੁੰਦੀ ਹੈ? 

Loading

ਮੋਤੀਆਬਿੰਦ ਸਰਜਰੀ 

ਮੋਤੀਆਬਿੰਦ ਸਰਜਰੀ ਇਕ ਬੋਹਤ ਹੀ ਆਮ ਓਪਰੇਸ਼ਨ ਕਰਨ ਦੀ ਵਿਧੀ ਹੈ ਜਿਹੜਾ ਕਿ ਕੋਈ ਆਮ ਇਨਸਾਨ ਵੀ ਕਰਵਾ ਸਕਦਾ ਹੈ ਪਰ ਜਿਸ ਨੂੰ ਮੋਤੀਆਬਿੰਦ ਦਾ ਰੋਗ ਹੋਵੇ ,ਤੇ ਆਮ ਤੋਰ ਤੇ ਦੇਖਿਆ ਜਾਂਦਾ ਹੈ ਕਿ ਮੋਤੀਆਬਿੰਦ ਤੋਂ ਪੀੜਿਤ ਲੋਕੀ ਆਮ ਇਸ ਸਰਜਰੀ ਕਰਵਾ ਲੈਂਦੇ ਹਨ ,ਕਿਉਂਕਿ ਮੋਤੀਆਬਿੰਦ ਸਰਜਰੀ ਇੱਕ ਇਕ ਭਰੋਸੇਮੰਦ ਪ੍ਰਕ੍ਰਿਆ ਹੈ ,ਪਰ ਇਹ ਗੱਲਾਂ ਮੋਤੀਆਬਿੰਦ ਤੋਂ ਪੀੜਿਤ ਲੋਕਾਂ ਨੂੰ ਇਹ ਸੋਚਣ ਵਿੱਚ ਮਜਬੂਰ ਕਰ ਦਿੰਦਿਆਂ ਹਨ ਕਿ ਮੋਤੀਆਬਿੰਦ ਦੀ ਸਰਜਰੀ ਵਿੱਚ ਦਰਦ ਹੁੰਦਾ ਹੈ ਤਾਂ ਅਜਿਹਾ ਬਿਲਕੁਲ ਨਹੀਂ ਹੈ ,ਆਮ ਤੋਰ ਤੇ ਮੋਤੀਆਬਿੰਦ ਸਰਜਰੀ ਵਿੱਚ ਦਰਦ ਨਹੀਂ ਹੁੰਦਾ ਹੈ ਹੈ ਸਰਜਰੀ ਦਰਦ ਤੋਂ ਰਹਿਤ ਹੁੰਦੀ ਤੇ ਇਸਨੂੰ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ,ਖ਼ਾਸ ਕਰਕੇ ਉਨ੍ਹਾਂ ਲੋਕਾਂ ਵਾਸਤੇ ਜੋ ਮੋਤੀਆਬਿੰਦ ਤੋਂ ਪੀੜਿਤ ਹਨ ਤੇ ਇਹ ਸੋਚ ਕੇ ਡਰ ਜਾਂਦੇ ਹਨ ਕਿ ਮੋਤੀਆਬਿੰਦ ਸਰਜਰੀ ਨਾਲ ਦਰਦ ਹੁੰਦਾ ਹੈ। ਇਹ ਵੁਣਾ ਲੋਕਾਂ ਲਈ ਹੈ ਜੋ ਮਪਤਿਆਬਿੰਦ ਦੇ ਰੋਗੀ ਹਨ ਤੇ ਆਪਣੀ ਅੱਖਾਂ ਵਿਚ ਸੁਧਾਰ ਕਰਨਾ ਚਾਹੁੰਦੇ ਮੋਤੀਆਬਿੰਦ ਦੀ ਸਰਜਰੀ ਨਾਲ ,ਪਰ ਉਹ ਸੋਚਦੇ ਹਨ ਕਿ ਇਸ ਪ੍ਰਕਿਰਿਆ ਵਿੱਚ ਦਰਦ ਹੁੰਦਾ ਹੈ ਤਾਂ ਉਨ੍ਹਾਂ ਇਸ ਪ੍ਰਕ੍ਰਿਆ ਵਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। 

ਪਹਿਲਾਂ ਮੋਤੀਆਬਿੰਦ ਬਾਰੇ ਅਤੇ ਉਸਦੀ ਸਰਜਰੀ ਦੀ ਜ਼ਰੂਰਤ ਨੂੰ ਸਮਝਣਾ 

ਮੋਤੀਆਬਿੰਦ ਸਰਜਰੀ ਨੂੰ ਜਾਨਣ ਤੋਂ ਪਹਿਲਾਂ ਇਹ ਸਮਝਣਾ ਬੋਹਤ ਜਰੂਰੀ ਹੈ ਕਿ ਮੋਤਾਬਿੰਦ ਸਰਜਰੀ ਕਿ ਹੁੰਦੀ ਹੈ। ਮੋਤੀਆਬਿੰਦ ਅੱਖਾਂ ਨੂੰ ਹੋਣ ਵਾਲਾ ਇਕ ਰੋਗ ਹੈ ਜਿਹੜਾ ਕਿ ਅੱਖਾਂ ਦੀ ਰੋਸ਼ਨੀ ਨੂੰ ਧੁੰਦਲਾ ਕਰ ਦਿੰਦਾ ਹੈ ਤੇ ਅੱਖਾਂ ਦੇ ਲੈਂਸ ਨੂੰ ਵੀ ਧੁੰਧਲਾ ਕਰ ਦਿੰਦਾ ਹੈ ਜਿਸ ਵਿੱਚ ਸਾਨੂੰ ਦਿਖਣਾ ਬੰਦ ਜਾਂ ਧੁੰਦਲਾ ਹੋ ਜਾਂਦਾ ਹੈ ਅਤੇ ਸਾਡੀ ਦਿਨ ਦੀ ਗਤੀਵਿਧੀਆਂ ਵਿਚ ਵੀ ਹੈ ਅਸਰ ਪਾਉਂਦਾ ਹੈ ਤੇ ਇਹ ਰੋਗ ਸਾਡੀ ਦਿੰਦਗੀ ਨੂੰ ਬੋਹਤ ਹੀ ਜਿਆਦਾ ਪ੍ਰਭਾਵਿਤ ਕਰਦਾ ਹੈ ਜਿਸ ਵਿੱਚ ਸਾਂਨੂੰ ਪੜ੍ਹਨ ਵਿੱਚ ਗੱਡੀ ਚਲਾਉਣ ਵਿੱਚ ਤੇ ਕਿਸੇ ਦੇ ਚਿਹਰੇ ਦੀ ਪਛਾਣ ਕਰਨ ਵਿੱਚ ਮੁਖਕੀਲਾਂਟਾਂ ਨੂੰ ਪੈਦਾ ਕਰ ਦਿੰਦਾ ਹੈ। ਮੋਤੀਆਬਿੰਦ ਹੋਣ ਦੇ ਕਾਰਨ ਸਾਨੂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਿਥੇ ਹੈ ਸਾਡੇ ਲਈ ਇਕ ਚੁਣੌਤੀ ਹੁੰਦੀ ਹੈ ਉਥੇ ਹੀ ਇਕ ਵਰਦਾਨ ਸਵਰੂਪ ਮੋਤੀਆਬਿੰਦ ਸਰਜਰੀ ਹੁੰਦੀ ਹੈ ਜਿਸ ਵਿੱਚ ਅੱਖਾਂ ਦੇ ਧੁੰਦਲੇ ਲੈਂਸਾਂ ਨੂੰ ਹਟਾਇਆ ਜਾਂਦਾ ਹੈ ਜੋ ਕਿ ਸਾਡੀ ਅੱਖਾਂ ਦੀ ਰੋਖਣੀ ਨੂੰ ਖਰਾਬ ਕਰਦੇ ਹਨ ਉਹਨਾਂ ਧੁੰਦਲੇ ਲੈਂਸਾਂ ਨੂੰ ਹਟਾ ਕੇ ਨਕਲੀ ਲੈਂਸਾਂ ਵਿੱਚ ਬਦਲਿਆ ਜਾਂਦਾ ਹੈ ਜਿਹੜੇ ਕਿ ਇੰਟਰਾਓਕੂਲਰ ਲੈਂਸ ਕਿਹਾ ਜਾਂਦਾ ਹੈ। ਇਹ ਇਕ ਅਜਿਹੀ ਸਮੱਸਿਆ ਹੈ ਜਿਹੜੀ ਕਿ ਸ਼ੂਗਰ ਦੇ ਰੋਗੀ ਹੋਣ ਤੇ ਜਿਆਦਾ ਸਿਗਰੇਟ ਆਦਿ ਦਾ ਨਸ਼ਾ ਕਰਦੇ ਹੋਣ ,ਲੰਬੇ ਸਮੇਂ ਤੋਂ ਦਵਾਈਆਂ ਦਾ ਪ੍ਰਯੋਗ ਕਰਦੇ ਹੋਣ ,ਤੇ ਜਿਨ੍ਹਾਂ ਦੀ ਉਮਰ ਵਿੱਚ ਵਾਧਾ ਹੋਵੇ ,ਇਹ ਉਨ੍ਹਾਂ ਨੂੰ ਹੀ ਹੁੰਦਾ ਹੈ ,ਜੋ ਕਿ ਇਕ ਮੋਤੀਆਬਿੰਦ ਹੋਣ ਦੇ ਕਾਰਕ ਹਨ। ਪਰ ਜ਼ਿਆਦਾਤਰ ਮੋਤੀਆਬਿੰਦ ਸਰਜਰੀ ਦੀ ਜਰੂਰਤ ਉਹਨਾਂ ਨੂੰ ਜਿਆਦਾ ਹੁੰਦੀ ਤੇ ਹੈ ਫੈਸਲਾ ਉਦੋਂ ਲਿਆ ਜਾਂਦਾ ਹੈਂ ਜਦੋਂ ਕਿ ਮੋਤੀਆਬਿੰਦ ਤੋਂ ਪੀੜਿਤ ਰੋਗੀ ਨੂੰ ਗੱਡੀ ਚਲਾਉਣ ਵਿੱਚ ,ਕੁਝ ਵੀ ਪੜਨ ਵਿੱਚ ਦਿੱਕਤ ,ਤੇ ਕਿਸੇ ਦੇ ਚਿਹਰੇ ਦੀ ਪਛਾਣ ਨਾ ਕਰ ਪਾਉਂਦੇ ਹੋਵੋਂ ਤੇ ਫਿਰ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਠੀਕ ਕਰਨ ਲਈ ਰੋਗੀ ਮੋਤੀਆਬਿੰਦ ਸਰਜਰੀ ਸਿਫਾਰਿਸ਼ ਤੇ ਸਹਾਰਾ ਲਿੱਤਾ ਜਾਂਦਾ ਹੈ। 

See also  How do cataracts and glaucoma affect the eyes? What are the various symptoms?

ਮੋਤੀਆਬਿੰਦ ਸਰਜਰੀ ਦੀ ਪ੍ਰਕਿਰਿਆ: ਤੇ ਇਸਦੌਰਾਨ ਸਾਨੂੰ ਕੀ ਉਮੀਦ ਕਰਨੀ ਹੈ 

 ਮੋਤੀਆਬਿੰਦ ਸਰਜਰੀ ਤੋਂ ਬਾਅਦ ਤੁਸੀਂ ਆਪਣੇ ਘਰ ਜਾ ਸਕਦੇ ਹੋ ਇਸਨੂੰ ਆਮ ਤੋਰ ਤੇ ਬਾਹਰੀ ਮਰੀਜ ਪ੍ਰਕ੍ਰਿਆ ਵਜੋਂ ਜਾਣਿਆ ਜਾਂਦਾ ਹੈ 

  • ਇਹ ਪ੍ਰਕ੍ਰਿਆ ਆਮ ਤੋਰ ਤੇ 15 ਤੋਂ 30 ਮਿੰਟ ਤੱਕ ਚਲਦੀ ਹੈ ਤੇ ਇਸਨੂੰ ਅਨੱਸਥੀਸੀਆ ਰਾਹੀਂ ਕੀਤਾ ਜਾਂਦਾ ਹੈ ਜਿਸ ਵਿੱਚ ਤੁਸੀ ਸੁਤੇ ਪਏ ਜਾਗਦੇ ਰਹਿੰਦੇ ਹੋ ਤੇ ਤੁਹਾਡੀ ਅੱਖ ਦੇ ਆਸ ਪਾਸ ਦਾ ਏਰੀਆ ਸੁੰਨ ਕਰ ਦਿੱਤੋ ਜਾਂਦਾ ਹੈ ਤੇ ਇਸ ਪ੍ਰਕ੍ਰਿਆ ਵਿੱਚ ਤੁਹਾਨੂੰ ਕਿਸੇ ਵੀ ਤ੍ਰਾਹ ਦਾ ਦਰਦ ਨਹੀਂ ਹੁੰਦਾ ਹੈ।
  • ਸਰਜਰੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਅੱਖਾਂ ਦੀ ਆਸ ਪਾਸ ਦਾ ਏਰੀਆ ਸੁੰਨ ਕਰ ਦਿੱਤੋ ਜਾਂਦਾ ਹੈ ਜਿਸਨੂੰ ਅਨੱਸਥੀਸੀਆ ਕਿਹਾ ਜਾਂਦਾ ਹੈ ਇਹ ਯਕੀਨੀ ਬਣਾਉਣ ਲਯੀ ਕਿ ਤੁਹਾਨੂੰ ਸਰਜਰੀ ਦੌਰਾਨ ਕੋਈ ਦਰਦ ਨਹੀਂ ਹੋਵੇਗਾ। 
  • ਸਰਜਰੀ ਦੌਰਾਨ ਅੱਖ ਵਿੱਚ ਇਕ ਛੋਟਾ ਜਿਹਾ ਚੀਰਾ ਲਗਾਯਾ ਜਾਂਦਾ ਹੈ ਜਿਹੜਾ ਕਿ 3 ਮਿਲੀਮੀਟਰ ਤੱਕ ਹੀ ਹੁੰਦਾ ਹੈ ਸਰਜਨ ਨੂੰ ਇਹ ਚੀਰਾ ਧੁੰਦਲੇ ਲੈਂਸ ਤਕ ਪਹੁੰਚਣਾ ਤੇ ਉਥੇ ਤਕ ਪਹੁੰਚ ਕੇ ਇਸ ਧੁੰਧਲੇ ਲੈਂਸ ਨੂੰ ਹਟਾਇਆ ਜਾਂਦਾ ਹੈ। 
  • ਸਰਜਨ ਅਲਟਰਾਸਾਊਂਡ ਤਕਨਾਲੋਜੀ ਦੀ ਵਰਤੋਂ ਕਰਦੇ ਹਨ ਤੇ ਧੁੰਧਲੇ ਲੈਂਸ ਨੂੰ ਹੋਲੀ -ਹੋਲੀ ਤੋੜ ਦਿੱਤਾ ਜਾਂਦਾ ਹੈ ਤੇ ਅੱਖ ਵਿਚੋਂ ਹਟਾਇਆ ਜਾਂਦਾ ਹੈ ,ਜਿਸਨੂੰ  ਫੈਕੋਇਮਲਸੀਫਿਕੇਸ਼ਨ ਪ੍ਰਕ੍ਰਿਆ ਵੀ ਕਿਹਾ ਜਾਂਦਾ ਹੈ। 
  • ਸਰਜਰੀ ਦੌਰਾਨ ਕੁਦਰਤੀ ਲੈਂਸ ਨੂੰ ਹਟਾ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਇੱਕ ਨਕਲੀ ਇੰਟਰਾਓਕੂਲਰ ਲੈਂਸ (IOL) ਉਸ ਵਿੱਚ ਪਾਇਆ ਜਾਂਦਾ ਹੈ।
  • ਸਰਜਰੀ ਦੌਰਾਨ ਆ ਸਰਜਰੀ ਤੋਂ ਬਾਅਦ ਜ਼ਿਆਦਾਤਰ ਮਾਮਲਿਆਂ ਵਿੱਚ ਚੀਰੇ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਉਹ ਖੁਦ ਬ ਖੁਦ ਬੰਦ ਹੋ ਜਾਂਦਾ ਹੈ। 
See also  काला मोतियाबिंद क्या है और क्या इसका इलाज करवाना होता है बेहद ज़रूरी ? 

ਸਰਜਰੀ ਤੋਂ ਬਾਅਦ: ਰਿਕਵਰੀ ਅਤੇ ਕੀ ਤੇ ਇਸ ਤੋਂ ਕੀ ਉਮੀਦ ਕੀਤੀ ਜਾਂਦੀ ਹੀ 

 ਮੋਤੀਆਬਿੰਦ ਸਰਜਰੀ ਹੋਣ ਤੋਂ ਬਾਅਦ ਤੁਹਾਡੀ ਰਿਕਵਰੀ ਦਾ ਸਮਾਂ 3 ਮਹੀਨੇ ਤੱਕ ਦਾ ਹੋ ਸਕਦਾ ਹੈ ਪਰ ਤੁਸੀਂ ਕੁਝ ਹਫਤਿਆਂ ਤੋਂ ਬਾਦ ਹੀ ਆਪਣੀ ਅੱਖਾਂ ਦੀ ਦ੍ਰਿਸ਼ਟੀ ਵਿਚ ਸੁਧਾਰ ਪਾਉਂਗੇ। ਸਰਜਰੀ ਤੋਂ ਬਾਅਦ ਤੁਸੀ ਆਪਣੀ ਅੱਖਾਂ ਵਿਚ ਥੋੜਾ -ਥੋੜਾ ਕਿਰਕਿਰਾ ਪਣ ਮਹਿਸੂਸ ਕਰਦੇ ਹੋ ਪਰ ਤੁਹਾਡਾ ਡਾਕਟਰ ਤੁਹਾਨੂੰ ਇਸ ਸੰਕ੍ਰਮਣ ਤੋਂ ਰਾਹਤ ਤੇ ਉਪਚਾਰ ਕਰਨ ਲਈ eye drops ਵਰਗੀ ਦਵਾਈਆਂ ਦਿੰਦਾ ਹੈ,ਇਸਨੂੰ ਆਮ ਤੌਰ ‘ਤੇ ਓਵਰ-ਦੀ-ਕਾਊਂਟਰ ਦਰਦ ਦੀਆਂ ਦਵਾਈਆਂ ਨਾਲ ਕੰਟਰੋਲ ਕੀਤਾ ਜਾਂਦਾ ਹੈ। ਸਰਜਰੀ ਤੋਂ ਬਾਅਦ ਤੁਹਾਡੀ ਅੱਖਾਂ ਵਿਚ ਖੁਜਲੀ ਵੀ ਹੋ ਸਕਦੀ ਹੈ ਪਰ ਹੈ ਇਕ ਆਂ ਗੱਲ ਹੈ ਬੇ ਆਪਣੀ ਅੱਖਾਂ ਨੂੰ ਕਿਸੇ ਵੀ ਤਰੀਕੇ ਦਾ ਦਬਾਅ ਤੋਂ ਦੂਰ ਰੱਖਣਾ ਪੈਂਦਾ ਹੈ। ਰਿਕਵਰੀ ਦੀ ਉਮੀਦ ਜਦਲੀ ਹੁੰਦੀ ਹੈ ਤੁਸੀਂ ਕੁਝ ਹਫ਼ਤੇ ਬਾਅਦ ਹੀ ਆਪਣੀ ਖਾਨ ਦੀ ਰੋਸ਼ਨੀ ਵਿਚ ਸੁਧਾਰ ਵੇਖੋਗੇ। ਜੇਕਰ ਤੁਹਾਨੂੰ ਇਸ ਸਬੰਧੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੂੰ ਆਪਣੇ ਡਾਕਟਰ ਨੂੰ ਸੰਪਰਕ ਕਰ ਸਕਦੇ ਹੋ। 

ਆਮ ਚਿੰਤਾਵਾਂ ਅਤੇ ਗਲਤ ਧਾਰਨਾਵਾਂ ਦਾ ਹੱਲ ਕਰਨਾ 

ਆਮ ਤੋਰ ਤੇ ਇਹ ਹੁੰਦਾ ਹੈ ਕਿ ਜੋ ਇਸ ਬਾਰੇ ਸਹੀ ਤਰੀਕੇ ਨਾਲ ਨਹੀਂ ਜਾਂਦਾ ਉਹ ਹਮੇਸ਼ਾ ਇਸ ਚੁਣਤਾ ਵਿਚ ਡੁਬਿਆ ਰਹਿੰਦਾ ਹੈ ਮੋਤੀਆਬਿੰਦ ਸਰਜਰੀ ਦੌਰਾਨ ਬਹੁਤ ਜਾਈਦਾ ਦਰਦ ਜਾਂ ਸਰਜਰੀ ਦੌਰਾਨ ਅੱਖਾਂ ਨੂੰ ਖੋਲ ਕੇ ਰੱਖਣ ਵਿਚ ਬਹੁਤ ਡਰ ਅਤੇ ਦਰਦ ਹੁੰਦਾ ਹੈ ਤੇ ਲੋਕਾਂ ਦੀ ਹੈ ਆਮ ਸੋਚਣੀ ਹੈ ਕਿ ਇਹ ਸਰਜਰੀ ਇਕ ਦਰਦਨਾਕ ਪ੍ਰਕ੍ਰਿਆ ਹੈ ,ਹਾਲਾਂਕਿ ਆਮ ਤੋਰ ਤੇ ਇਹ ਦਰਦ  ਤੋਂ ਰਹਿਤ ਹੁੰਦੀ ਹੈ ਡਾਕਟਰਾਂ ਦੀ ਟੈਕਨੋਲੋਜੀ ਤੇ ਅਨੱਸਥੀਸੀਆ ਵਿੱਚ ਤਰੱਕੀ ਹੋਣ ਨਾਲ ਇਹ ਜ਼ਿਆਦਾਤਰ ਦਰਦ ਤੋਂ ਰਹਿਤ ਹੁੰਦੀ ਹੈ।  ਸਰਜਰੀ ਦੀ ਇਸ ਪ੍ਰਕ੍ਰਿਆ ਵਿਚ ਇਹ ਜਾਨਣਾ ਕੇ ਕੀ ਹੁੰਦਾ ਹੈ ਤੇ ਇਸ ਤੋਂ ਸਾਨੂੰ ਕਿ ਉਮੀਦ ਰੱਖਣੀ ਹੈ ਇਸ ਨੂੰ ਸਮਝਣ ,ਇਹ ਸਾਡੇ ਡਰ  ਨੂੰ ਘੱਟ ਕਰ ਸਕਦੀ ਹੈ। ਤੁਸੀਂ ਇਸ ਬਾਰੇ ਜਾਨਣ ਅਤੇ ਚਰਚਾ ਕਰਨ ਲਯੀ ਤੁਸੀ ਆਪਣੇ ਡਾਕਟਰ ਨੂੰ ਮਿਲਸਕਦੇ ਹੋ। ਪੇਚੀਦਗੀਆਂ ਦੇ ਸੰਕੇਤ ਨੂੰ ਸਮਝਣਾ ਤੇ ਪੋਸਟ-ਆਪਰੇਟਿਵ ਦੇਖਭਾਲ ਨਿਰਦੇਸ਼ਾਂ ਦੀ ਕਰਨਾ ਪਾਲਣਾ ਇਹ ਸਰਜਰੀ ਦੀ ਰਿਕਵਰੀ ਨੂੰ ਯਕੀਨ ਵਿੱਚ ਬਦਲਣ ਲਈ ਇਕ ਮਹੱਤਪੂਰਨ ਕਦਮ ਵੀ ਹੋ ਸਕਦਾ ਹੈ 

See also  ਕਾਰਨ, ਲੱਛਣ ਅਤੇ ਕਈ ਬਿਮਾਰੀਆਂ ਅੱਖਾਂ ਦੇ ਹੇਠਾਂ ਸੋਜ ਦਾ ਕਾਰਨ ਬਣ ਸਕਦੀਆਂ ਹਨ, ਡਾਕਟਰ ਤੋਂ ਜਾਣੋ

ਮੋਤੀਆਬਿੰਦ ਦੀ ਸਰਜਰੀ ਕਿੰਨੀ ਦਰਦਨਾਕ ਹੁੰਦੀ ਹੈ?

ਮੋਤੀਆਬਿੰਦ ਸਰਜਰੀ ਆਮ ਤੋਰ ਪਰ ਦਰਦਨਾਕ ਨਹੀਂ ਹੁੰਦੀ ਇਹ ਸਿਰਫ ਲੋਕ ਦੀ ਸੋਚਣੀ ਹੁੰਦੀ ਹੈ ਕਿ ਇਸ ਪ੍ਰਕ੍ਰਿਆ ਵਿੱਚ ਕਾਫੀ ਦਰਦ ਹੁੰਦਾ ਹੋਵੇਗਾ ਪਰ ਏਦਾਂ ਦਾ ਕੁਛ ਵੀ ਨਹੀਂ ਹੈ ਜਿਨ੍ਹਾਂ ਨੇ ਕਦੇ ਇਸ ਸਰਜਰੀ ਨੂੰ ਸਮਝਿਆ ਨਹੀਂ ਕਦੇ ਕਰਵਾਇਆ ਨਹੀਂ ਬਸ ਸੁਣਿਆ ਹੈ ਇਸ ਬਾਰੇ ਜਾਣਿਆ ਨਹੀਂ ਉਹਨਾਂ ਨੂੰ ਲਗਦਾ ਹੈ ਕਿ ਇਹ ਦਰਦਨਾਕ ਹੁੰਦੀ ਹੈ 

ਜ਼ਿਆਦਾਤਰ ਲੋਕੀ ਮੋਤੀਆਬਿੰਦ ਦੀ ਸਰਜਰੀ ਦੌਰਾਨ ਜਾਂ ਬਾਅਦ ਵਿੱਚ ਬਹੁਤ ਘੱਟ ਜਾਂ ਕੋਈ ਦਰਦ ਮਹਿਸੂਸ ਨਹੀਂ ਕਰਦੇ ਹਨ। ਪਰ ਸਰਜਰੀ ਦੌਰਾਨ ਤੁਹਾਡੀ ਅੱਖ ਨੂੰ ਸੁੰਨ ਕਰਨ ਲਈ ਤੁਹਾਡੀ ਉਸ ਜਗਾਹ ਨੂੰ ਸੁੰਨ ਜਾਂ ਬੇਹੋਸ਼ ਕੀਤਾ ਜਾਂਦਾ ਹੈ ,ਸਰਜਰੀ ਤੋਂ ਤੁਰੰਤ ਬਾਅਦ,ਤੁਹਨੂੰ  ਅੱਖ ਵਿੱਚ ਕੜਵੱਲ ਜਾਂ ਹਲਕਾ ਜਿਹਾ ਦਰਦ ਮਹਿਸੂਸ ਹੋ ਸਕਦਾ ਹੈ, ਪਰ ਓਵਰ-ਦੀ-ਕਾਊਂਟਰ ਦਰਦ ਦੀ ਦਵਾਈ ਨਾਲ ਇਸ ਘੱਟ ਕੀਤਾ ਜਾਂਦਾ ਹੈ। 

ਸਿੱਟਾ

ਮੋਤੀਆਬਿੰਦ ਸਰਜਰੀ ਇਕ ਆਮ ਪ੍ਰਕ੍ਰਿਆ ਹੈ ਜਿਹੜੀ ਕਿ ਦਰਦ ਤੋਂ ਰਹਿਤ ਹੁੰਦੀ ਹੈ ਪਰ ਬਹੁਤ ਲੋਕੀ ਇਸ ਪਰਿਕਿਰਿਆ ਵਾਰੇ ਲਾਗਤ ਧਾਰਨਾ ਲੈ ਕੇ ਬੈਠੇ ਰਹਿੰਦੇ ਹਨ ਕਿ ਇਸ ਵਿਚ ਕਾਫੀ ਦਰਦ ਜਾਂ ਤੜਪਣ ਹੁੰਦੀ ਹੋਵੇਗੀ ਪਰ ਅਜਿਹਾ ਨਹੀਂ ਹੈ ਇਸ ਚੀਜ ਨੂੰ ਸਮਝਣਾ ਬੋਹਤ ਜਰੂਰੀ ਹੈ ਕਿ ਇਸ ਵਿਚ ਕੀ ਕੀ ਹੁੰਦਾ ਹੈ ਤੇ ਇਹ ਕਿਵੇਂ ਸ਼ੁਰੂ ਹੁੰਦਾ ਹੈ ਜੇਕਰ ਗੱਲ ਕਰੀਏ ਮੋਤੀਆਬਿੰਦ ਦੀ ਤਾਂ ਹੈ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੱਧ ਹੁੰਦਾ ਹੈ ਜਿੰਦੇ ਵਿਚ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਤੇ ਦਿਖਣਾ ,ਗੱਡੀ ਚਲਾਉਦੇ ਸਮੇਂ ਨਾ ਦਿਖਣਾ ਤੇ ਪੜ੍ਹਨਾ ਇਹ ਲੱਛਣ ਸ਼ਾਮਿਲ ਹਨ ਪਰ ਜੇਕਰ ਤੁਸੀ ਇਨ੍ਹਾਂ ਬਾਰੇ ਜਾਨਣਾ ਚਾਹੁੰਦੇ ਹੋ ਜਾਂ ਸਰਜਰੀ ਤੋਂ ਬਾਅਦ ਕਿ ਕਰਨਾ ਤੇ ਕਿ ਨਹੀਂ ਹੈ ਸੁਨਿਸ਼ਚਿਤ ਕਰਨ ਲਈ ਤੁਸੀ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ।  ਮੋਤੀਆਬਿੰਦ ਦੀ ਸਰਜਰੀ ਦਾ ਫੈਸਲਾ ਕਰਨਾ ਇਕ ਚੰਗਾ ਕਦਮ ਮੰਨਿਆ ਜਾਂਦਾ ਹੈ ਸਾਫ ਦ੍ਰਿਸ਼ਟੀ ਹਰ ਵਿਅਕਤੀ ਪਾਉਣਾ ਚਾਹੁੰਦਾ ਹੈ। ਜੇਕਰ ਤੁਸੀ ਵੀ ਮੋਤੀਆਬਿੰਦ ਦੇ ਰੋਗੀ ਹੋ ਤੇ ਜਾਨਣਾ ਚਾਹੁੰਦੇ ਹੋ ਇਸ ਬਾਰੇ ਤਾਂ ਮਿੱਤਰਾ ਆਇ ਹਸਪਤਾਲ ਵਿਚ ਜਾ ਕੇ ਤੁਸੀਂ ਮੋਤੀਆਬਿੰਦ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ। 

Contact Us

    Book an Appointment
    Call Now
    9501116997
    WhatsApp
    9501116997