ਕਾਰਨ, ਲੱਛਣ ਅਤੇ ਕਈ ਬਿਮਾਰੀਆਂ ਅੱਖਾਂ ਦੇ ਹੇਠਾਂ ਸੋਜ ਦਾ ਕਾਰਨ ਬਣ ਸਕਦੀਆਂ ਹਨ, ਡਾਕਟਰ ਤੋਂ ਜਾਣੋ

![]()
ਅੱਖਾਂ ਮਨੁੱਖ ਦਾ ਇੱਕ ਬਹੁਤ ਜ਼ਿਆਦਾ ਕੀਮਤੀ ਅੰਗ ਹੁੰਦੀਆਂ ਹਨ। ਤੇ ਅੱਖਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ ਤੇ ਉਹਨਾਂ ਵਿਚੋਂ ਹੀ ਇੱਕ ਅੱਖਾਂ ਦੇ ਹੇਠਾਂ ਸੋਜ ਜੋ ਇੱਕ ਆਮ ਸਮੱਸਿਆ ਹੈ। ਅੱਖਾਂ ਵਿੱਚ ਸੋਜ ਉਦੋਂ ਹੁੰਦੀ ਹੈ, ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਤਰਲ ਪਦਾਰਥ ਨੂੰ ਇਕੱਠਾ ਹੋਇਆ ਅਤੇ ਅੱਖਾਂ ਦੇ ਹੇਠਾਂ […]